Activities

Annual General Meeting of Pusa Punjab held on Sunday 30-10-2022 at Dashmesh Public School Faridkot.

Date: 30-10-2022

1. Financial accounts up to date were presented and approved by house unanimously.
2. Mr.Vinod Khurana and Dr.Mohinder Singh were unanimously re elected State President and Gen. Secy. for the next term.
3. New President and Gen.Secy.were authorised to appoint two members as Sen.Vice Presidents cum acting presidents.
4. It was decided unanimously that Dual members (Member of any other association along with pusa punjab) can not be office bearers/executive members of Pusa at State or District Level.
5. Unanimously decide to form PUSA academic by involving the worthy Principals to strengthen Schools academically.

At Chandigarh|Discussing the following matters with Sh. Dilpreet Gandhi Sr. Advocate HC Chandigarh

Date: 15-12-2020

1 Regarding- Reserve fund
2.Regarding- Letter dated 04.12.2020 not asking for fees from students issued by Secretary Punjab.

Mohinder Pal
Vinod Khurana
Mohinder Singh Bhola
PUSA Punjab

PUSA Distt. Faridkot meeting held at D.P.S. FARIDKOT

Date: 18-12-2020

Reserve fund , NOC and other important issues were discussed.

PUSA Distt. FAZILKA meeting held at COMFY INTERNATIONAL SCHOOL FAZILKA

Date: 19-12-2020

Reserve fund , NOC and other important issues were discussed.

ਪੂਸਾ ਬਠਿੰਡਾ ਯੂਨਿਟ ਨਾਲ ਸੰਬਧਿਤ CBSE /ICSE ਸਕੂਲਾਂ ਦੀ ਮੀਟਿੰਗ

Date: 21-12-2020

ਅੱਜ ਪੂਸਾ ਬਠਿੰਡਾ ਯੂਨਿਟ ਨਾਲ ਸੰਬਧਿਤ CBSE /ICSE ਸਕੂਲਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਵਰਨ ਪ੍ਰਕਾਸ਼ ਜੀ ਨੇਂ ਕੀਤੀ ਅਤੇ ਸ਼੍ਰੀ ਸੰਜੇ ਕਕੜ ਜ਼ਿਲ੍ਹਾ ਸੇਕ੍ਰੇਟਰੀ ਨੇਂ ਸਟੇਜ ਦੀ ਸੇਵਾ ਨਿਭਾਈ। ਸ੍ਰੀ ਵਿਨੋਦ ਖੁਰਾਣਾ ਪੂਸਾ ਪੰਜਾਬ ਦੇ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਟੇਟ ਸਕੱਤਰ ਮੋਹਿੰਦਰ ਸਿੰਘ ਭੋਲਾ ਨੇਂ ਆ ਰਹੀਆਂ ਸਮੱਸਿਆਵਾਂ ਅਤੇ ਚੱਲ ਰਹੇ ਅਤੇ ਨਵੇਂ ਪਾਉਣ ਵਾਲੇ ਕੋਰਟ ਕੇਸਾਂ ਵਾਰੇ ਜਾਣਕਾਰੀ ਦਿੱਤੀ। ਅੱਜ ਦੀ ਮੀਟਿੰਗ ਵਿੱਚ ਬਠਿੰਡਾ ਜ਼ਿਲ੍ਹੇ ਦੇ CBSE ICSE ਦੇ 31 ਸਕੂਲਾਂ ਨੇ ਭਾਗ ਲਿਆ।

ਮੁਕਤਸਰ ਸਾਹਿਬ ਜ਼ਿਲ੍ਹੇ ਦੇ CBSE, ICSE ਸਕੂਲਾਂ ਦੀ ਮੀਟਿੰਗ

Date: 22-12-2020

ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਦੇ CBSE, ICSE ਸਕੂਲਾਂ ਦੀ ਮੀਟਿੰਗ ਹੋਈ। ਮੀਟਿੰਗ 2 ਜਗ੍ਹਾ ਕੀਤੀ ਗਈ ਸੁਭਾ ਲੰਬੀ ਅਤੇ ਬਾਅਦ ਦੁਪਹਿਰ ਮੁਕਤਸਰ ਸਾਹਿਬ। ਪ੍ਰਧਾਨ ਸਹਿਬ ਸ ਹਰਚਰਨ ਸਿੰਘ ਬਰਾੜ, ਸ ਸਤਨਾਮ ਸਿੰਘ, ਡਾਕਟਰ ਸਹਿਬ, ਬਾਬਾ ਕਸ਼ਮੀਰ ਸਿੰਘ ਜੀ, ਮਨਜੀਤ ਸਿੰਘ ਜੀ, ਵਿਸ਼ਾਲ ਜੀ, ਅਮਨ ਜੀ ਐਪਲ ਤੋਂ, ਰਮਨ ਜੀ ਆਦਿ ਸਾਰੇ ਸਤਿਕਾਰਤ ਹਸਤੀਆਂ ਦਾ ਬਹੁਤ ਬਹੁਤ ਧੰਨਵਾਦ। ਮੀਟਿੰਗ ਸਾਦੀ ਪਰ ਪਰਭਾਵ ਸ਼ਾਲੀ ਰਹੀ। ਬਹੁਤ ਬਹੁਤ ਧੰਨਵਾਦ ਸਾਰੀ ਜ਼ਿਲ੍ਹਾ ਟੀਮ ਪੂਸਾ ਦਾ।

Meeting held at PKS International School Balluana, Bathinda on the topic of schools affiliation and NOC.

Date: 26-12-2020

Yesterday was the first meeting of the schools which have taken affiliation with CBSE between 2013 and 2016. Those who do not have NOC, and who have not even filed a case in the Punjab and Haryana High Court before. Now we are ready to file a new case.